Job Openings
Post of Jr. Field/Lab Helper (Last date for submission of application
About the job Post of Jr. Field/Lab Helper (Last date for submission of application
Job Title: Post of Jr. Field/Lab Helper (Last date for submission of application
Job Location: Ludhiana, Punjab, India
Job Location Type: On-site
Job Contract Type: Full-time
Job Seniority Level: Entry level
Click here to download Form
ਵੱਲੋਂ
ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
ਪੀ.ਏ.ਯੂ, ਲੁਧਿਆਣਾ ।
ਵੱਲ
ਸਾਰੇ ਡੀਨਜ/ ਡਾਇਰੈਕਟਰਜ਼/ ਹੋਰ ਅਫਸਰ,
ਅਤੇ ਵਿਭਾਗਾਂ ਦੇ ਮੁਖੀ, ਪੀ.ਏ.ਯੂ, ਲੁਧਿਆਣਾ ।
ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ
ਅਤੇ ਸਾਰੇ ਕੇ.ਵੀ.ਕੇ, ਪੀ.ਏ.ਯੂ ।
ਮੀਮੋ ਨੰਬਰ:- ਪੀ.ਬੀ.1/2025/
ਮਿਤੀ:
ਵਿਸ਼ਾ:- ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਰੁ: 10997 +800 ਪ੍ਰਤੀ ਮਹੀਨਾ ਫਿਕਸ +ESI & EPF (ਠੇਕੇ ਤੇ) ਭਰਨ ਸਬੰਧੀ ।
ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਜਿਹੜੀ ਕਿ ਰੁ: 10997 +800 ਪ੍ਰਤੀ ਮਹੀਨਾ ਫਿਕਸ +ESI & EPF ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ) ਭਰਨੀ ਹੈ, ਲਈ ਨਿਰਧਾਰਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ।
Middle with Punjabi
Age: 18 years to 63 years
Desirable: Preference will be given to the candidates who have been working as DPLs in the respective field in PAU/ Outstation for 10 years.
Note: 25% and 12% posts are reserved for candidates belonging to scheduled caste/tribes and backward classes belonging to Punjab state respectively; 13% posts reserved for ex-servicemen and 3% posts are reserved for physically handicapped persons.
ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉਪਰ ਆਪਣਾ ਪੂਰਾ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕ ਸ਼ੁਦਾ ਕਾਪੀਆਂ ਸਮੇਤ ਅਤੇ 100/-ਰੁਪਏ ਦਾ ਬੈਂਕ ਡਰਾਫਟ, ਕੰਪਟਰੋਲਰ ਪੀ.ਏ.ਯੂ (Comptroller, PAU), ਦੇ ਨਾਂ ਤੇ ਹੋਵੇ, ਇਸ ਦਫਤਰ ਵਿੱਚ 23-05-2025 ਤੱਕ ਭੇਜੋ।ਬਿਨੈ ਪੱਤਰ ਵਿੱਚ ਅਸਾਮੀ ਦਾ ਨਾਂ, ਪਾਸਪੋਰਟ ਸਾਇਜ ਫੋਟੋ, ਵਿਗਿਆਪਨ ਨੰਬਰ, ਮਿਤੀ, ਮੋਬਾਇਲ ਨੰਬਰ ਦਾ ਹਵਾਲਾ ਅਤੇ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਂ, ਮੋਬਾਇਲ ਨੰਬਰ ਅਤੇ ਵਿਗਿਆਪਨ ਨੰਬਰ ਜਰੂਰ ਦਿੱਤਾ ਜਾਵੇ । ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।ਉਹ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਮਿਤੀ 09-06-2025 ਨੂੰ ਸਵੇਰੇ 11.00 ਵਜੇ ਨਿਮਨ ਹਸਤਾਖਰ ਦੇ ਦਫਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਮੇਤ ਹਾਜ਼ਰ ਹੋਣ ।
ਦਫਤਰ ਵਿਚ ਹਾਜ਼ਰ ਹੋਣ ਲਈ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।ਉਮੀਦਵਾਰਾਂ ਦੀਆਂ ਸੇਵਾਵਾਂ ਨਿਯੁਕਤੀ ਉਪਰੰਤ ਕਿਸੇ ਵੀ ਸਮੇਂ ਬਿਨ੍ਹਾਂ ਕਿਸੇ ਨੋਟਿਸ ਦੇ ਖਤਮ ਕੀਤੀਆਂ ਜਾ ਸਕਦੀਆਂ ਹਨ।

- ਨੋਟ: ਉਪਰੋਕਤ ਅਨੁਸਾਰ ਜੇਕਰ ਬੈਂਕ ਡਰਾਫਟ ਸਹੀ ਪਤੇ ਕੰਪਟਰੋਲਰ ਪੀ.ਏ.ਯੂ /ਛੋਮਪਟਰੋਲਲੲਰ, ਫਅੂ, ਤੇ ਨਾ ਹੋਇਆ ਤਾਂ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।ਬਿਨੈ ਪੱਤਰ ਹੇਠ ਲਿਖੇ ਪਤੇ ਤੇ ਭੇਜਿਆ ਜਾਵੇ:-
ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
This job is curated by Lifelancer.
Lifelancer is a talent-hiring platform in Life Sciences, Pharma and IT. The platform connects talent with opportunities in pharma, biotech, health sciences, healthtech and IT domains.